21
Search
#Bigstatement MLA Tariq Hameed karra on Security Lapse
@TariqKarra @INCJammuKashmir @IYCJammuKashmir
1
1
85
10
#Bigstatement: Health and Education Minister Sakina itoo About Dr Farooq At*tack
@sakinaitoo @JKNC_ @FarooqAbdullah_
7
75
ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਡੀ. ਐੱਮ. ਗਗਨਦੀਪ ਰੰਧਾਵਾ ਦੀ ਮੌਤ ਦੇ ਮਾਮਲੇ 'ਚ ਸੀ. ਬੀ. ਆਈ. ਜਾਂਚ ਦੀ ਮੰਗ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ।
#BikramMajithia #bigstatement #amarindersinghrajawarring

1
91
ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕਾਂਗਰਸ ਵਿਚ ਕੋਈ ਵਖਰੇਵੇਂ ਨਹੀਂ ਹਨ। ਕਾਂਗਰਸ ਨਾ ਤਾਂ ਵੰਡੀ ਹੋਈ ਹੈ ਅਤੇ ਬਿਖਰੀ ਹੋਈ ਹੈ। ਗਗਨਦੀਪ ਸਿੰਘ ਰੰਧਾਵਾ ਨੂੰ ਇਨਸਾਫ਼ ਦਿਵਾਉਣ ਲਈ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਇਕਜੁੱਟ ਅਤੇ ਦ੍ਰਿੜ ਹੈ।
#partapsinghbajwa #bigstatement #gagandeepsinghrandhawacase

51
ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤਿੱਖੇ ਹਮਲੇ ਕਰਦਿਆਂ ਕਿਹਾ ਹੈ ਕਿ ਸੂਬੇ 'ਚ ਹੋਈ ਲਾਲਜੀਤ ਭੁੱਲਰ ਦੀ ਤਾਜ਼ਾ ਗ੍ਰਿਫ਼ਤਾਰੀ ਕੋਈ ਸਵੈ-ਇੱਛੁਕ ਕਾਰਵਾਈ ਨਹੀਂ ਸਗੋਂ ਸਰਕਾਰ ਦੀ ਮਜਬੂਰੀ ਹੈ।
#mpdramarsingh #bigstatement #gagandeeprandhawacase

66
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ 'ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਾਇਆ ਹੈ ਕਿ ਖ਼ੁਦ ਨੂੰ 'ਆਮ ਆਦਮੀ' ਕਹਿਣ ਵਾਲੇ ਆਗੂ ਹੁਣ ਲੋਕਾਂ ਦੇ ਪੈਸੇ 'ਤੇ ਰਾਜਿਆਂ ਵਰਗੀ ਜ਼ਿੰਦਗੀ ਜੀ ਰਹੇ ਹਨ।
#bikrammajithia #bigstatement #bikrammajithia

73
1
50
29