BBC News Punjabi
BBC News Punjabi @bbcnewspunjabi ·
ਬੱਚਿਆਂ ਵੱਲੋਂ ਮੋਬਾਈਲ ਜਾਂ ਹੋਰ ਗੈਜਟ ਚਲਾਉਣ ਨਾਲ ਉਨ੍ਹਾਂ ਦੇ ਦਿਮਾਗ 'ਤੇ ਕੀ ਅਸਰ ਪੈਂਦਾ ਹੈ, ਇਸ ਬਾਰੇ ਇੱਕ ਰਿਪੋਰਟ ਜਾਰੀ ਹੋਈ ਹੈ ਜਿਸ 'ਚ ਸਕ੍ਰੀਨ ਟਾਈਮ ਨੂੰ ਲੈ ਕੇ ਮਾਪਿਆਂ ਨੂੰ ਕੁਝ ਸੁਝਾਅ ਦਿੱਤੇ ਗਏ ਹਨ, ਦੇਖੋ ਰਿਪੋਰਟ ਰਿਪੋਰਟ: ਟੌਮ ਮੈਕਆਰਥਰ, ਅਡੇਲਾ ਸੁਲਿਮਾਨ ਤੇ ਅੰਨਾ ਲਾਮਚੇ, ਐਡਿਟ: ਰਾਜਨ ਪਪਨੇਜਾ #ScreenTime #ChildScreen
1
226
BBC News Punjabi
BBC News Punjabi @bbcnewspunjabi ·
ਇੰਗਲੈਂਡ ਦੇ ਸਿੱਖਿਆ ਵਿਭਾਗ ਦੀ ਇੱਕ ਨਵੀਂ ਰਿਪੋਰਟ ਵਿੱਚ ਸੁਝਾਅ ਦਿੱਤਾ ਗਿਆ ਹੈ ਕਿ ਮਾਪਿਆਂ ਨੂੰ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਹਰ ਦਿਨ ਇੱਕ ਘੰਟੇ ਤੋਂ ਵੱਧ ਸਕ੍ਰੀਨ ਟਾਈਮ ਨਹੀਂ ਰੱਖਣਾ ਚਾਹੀਦਾ। ਰਿਪੋਰਟ 'ਚ ਹੋਰ ਕੀ ਕੁਝ ਕਿਹਾ ਗਿਆ ਖ਼ਬਰ - bbc.in/413QUau #ScreenTime #ChildScreenTime #ParentingTips
140
LSE Media & Communications
LSE Media & Communications @MediaLSE ·
Replying to @Livingstone_S
@Livingstone_S is featured in @Guardian as part of the expert group drafting the UK’s first national #screentime guidance. She warns against content designed to "maximise hold and attention" through addictive algorithms: theguardian.com/society/2026/m… #DigitalWellbeing #Parenting
What does new guidance in the UK say about screen time for children?

Experts recommend extremely limited use for children under-two amid ‘mounting evidence’ of harmful impact

From theguardian.com
263