ਇਹ ਵੀਡੀਓ ਹਰ ਪੰਜਾਬੀ ਨੂੰ ਦੇਖਣੀ ਚਾਹੀਦੀ ਹੈ ਕਿ ਕਿਵੇਂ ਪੰਜਾਬ ਸਰਕਾਰ ਮੁਆਵਜ਼ਾ ਦਿੱਤੇ ਬਿਨਾਂ ਜ਼ਮੀਨਾਂ ’ਤੇ ਕਬਜ਼ਾ ਕਰ ਰਹੀ ਹੈ।
ਵੀਡੀਓ ਵਿੱਚ ਸਰਕਾਰੀ ਮੁਲਾਜ਼ਮ ਨੂੰ ਇਹ ਕਹਿੰਦਿਆਂ ਸਾਫ ਸੁਣਿਆ ਜਾ ਸਕਦਾ ਹੈ ਕਿ “ਤੁਹਾਨੂੰ ਸਭ ਨੂੰ ਮੁਆਵਜ਼ਾ ਮਿਲੇਗਾ”, ਜਿਸ ਦੇ ਜਵਾਬ ਵਿੱਚ ਔਰਤਾਂ ਨੇ ਕਿਹਾ ਕਿ ਤੁਸੀਂ ਸਿਰਫ਼ ਤਾਰੀਖ ਹੀ ਦਿੰਦੇ ਹੋ।
ਮੁਆਵਜ਼ਾ ਦਿੱਤੇ ਬਿਨਾਂ ਅਤੇ ਕਿਸਾਨਾਂ ਦੀ ਖੜ੍ਹੀ ਫਸਲ ਬਰਬਾਦ ਕਰਕੇ ਜ਼ਮੀਨਾਂ ’ਤੇ ਕਬਜ਼ਾ ਕਰਨਾ ਕਿੱਥੋਂ ਦਾ ਇਨਸਾਫ਼ ਹੈ?